ਨਾਨਕਸਰ ਬਾਜ਼ਪੁਰ ਵੱਲੋਂ ਸਾਲਾਨਾ ਪ੍ਰੋਗਰਾਮ

ਪ੍ਰੋਗਰਾਮ ਅਤੇ ਸਮਾਗਮ

🙏🏻🌺ਹਰ ਸਾਲ 1 ਦਸੰਬਰ ਤੋਂ 7 ਦਸੰਬਰ ਤੱਕ ਗੁਰੂ ਮਾਨਿਓ ਗ੍ਰੰਥ ਸਮਾਗਮ ਉੱਚ ਪੱਧਰ ਤੇ ਮਨਾਏ ਜਾਂਦੇ ਹਨ। 19 ਫਰਵਰੀ ਤੋਂ 21 ਫਰਵਰੀ ਨਾਨਕਸਰ ਕਲੇਰਾ ਦੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਯਾਦਗਾਰੀ ਸਮਾਗਮ ਮਨਾਏ ਜਾਂਦੇ ਹਨ। ਵਿਸਾਖੀ ਦਾ ਦਿਹਾੜਾ ਸ਼ਹੀਦੀ ਦਿਹਾੜੇ ਤੇ ਹੋਰ ਮਹੀਨੇ ਪੂਰਨਮਾਸ਼ੀ ਤੇ ਸਮਾਗਮ ਚੜ੍ਹਦੀ ਕਲਾ ਨਾਲ ਮਨਾਏ ਜਾਂਦੇ ਹਨ ਜਿਸ ਵਿੱਚ ਦੂਰ ਦੁਰਾਡੇ ਦੀਆਂ ਸੰਗਤਾਂ ਹੁਮ ਹੁਮਾ ਕੇ ਪਹੁੰਚ ਕੇ ਗੁਰਬਾਣੀ ਕੀਰਤਨ ਗੁਰ ਇਤਿਹਾਸ ਤੇ ਹਰਿ ਜਸ ਸੁਣ ਕੇ ਤੇ ਮਨ ਇੱਛਤ ਫਲ ਪ੍ਰਾਪਤ ਕਰਕੇ ਝੋਲੀਆਂ ਭਰਦੀਆਂ ਹਨ ਬਾਬਾ ਪ੍ਰਤਾਪ ਸਿੰਘ ਜੀ ਸਾਰਾ ਸਾਲ ਥਾਂ ਪਰ ਥਾਂ ਜਾ ਕੇ ਗੁਰਮਤ ਸਮਾਗਮ ਰਾਹੀ ਸੰਗਤਾਂ ਨੂੰ ਗੁਰੂ ਨਾਲ, ਗੁਰਬਾਣੀ ਤੇ ਬਾਣੇ ਨਾਲ ਜੋੜਦੇ ਹਨ ਸੋ ਇਸ ਤਰ੍ਹਾਂ ਆਪ ਜੀ ਸਿੱਖੀ ਪ੍ਰਚਾਰ ਰਾਹੀਂ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜ ਰਹੇ ਹਨ।🌍❤️
raini sabai keertan

ਰੇਨ ਸਬਾਈ ਕੀਰਤਨ ਦਰਬਾਰ

ਰੈਣ ਸਬਾਈ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ

Guru maniyo granth

ਸਲਾਨਾ ਗੁਰੂ ਮਾਨਿਓ ਗ੍ਰੰਥ ਸਮਾਗਮ

1 ਤੋਂ 7 ਦਸੰਬਰ
1 ਤੋਂ 6 ਦਸੰਬਰ : ਰਾਤ ਦੇ ਦੀਵਾਨ
7 ਦਸੰਬਰ : ਦਿਨ ਦਾ ਦੀਵਾਨ

Kundan Singh ji

ਧੰਨ ਧੰਨ ਬਾਬਾ ਨੰਦ ਸਿੰਘ ਜੀ

ਧੰਨ ਧੰਨ ਬਾਬਾ ਨੰਦ ਸਿੰਘ ਜੀ
ਧੰਨ ਧੰਨ ਬਾਬਾ ਨੰਦ ਸਿੰਘ ਜੀ, ਧੰਨ ਧੰਨ ਬਾਬਾ ਈਸ਼ਰ ਸਿੰਘ
ਜੀ, ਅਤੇ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸਲਾਨਾ ਯਾਦਗਾਰੀ ਸਮਾਗਮ
(19,20,21 ਫਰਵਰੀ)
19 – 20 ਫਰਵਰੀ : ਰਾਤ ਦੇ ਦੀਵਾਨ
ਅਤੇ 21 ਫਰਵਰੀ ਦਿਨ ਦਾ ਦੀਵਾਨ

Khanda

ਹਰਿ ਕੱਤਕ ਦੀ ਪੁੰਨਿਆ

ਹਰਿ ਕੱਤਕ ਦੀ ਪੁੰਨਿਆ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਦਿਹਾੜਾ ਮਨਾਇਆ ਜਾਂਦਾ ਹ ਅਤੇ ਰਾਤ ਦੇ ਦੀਵਾਨ ਸਜਦੇ ਹਨ।

Khanda

ਪੂਰਨਮਾਸ਼ੀ ਤੇ ਦੀਵਾਨ

---

Khanda

ਸਾਵਨ ਦੇ ਮਹੀਨੇ ਦੀ ਯਾਤਰਾ

ਸੱਚਖੰਡ ਸ੍ਰੀ ਹਜੂਰ ਸਾਹਿਬ ਨਾਂਦੇੜ ਮਹਾਰਾਸ਼ਟਰ ਦੀ ਧਰਤੀ ਤੇ, ਨੇੜੇ ਗੇਟ ਨੰਬਰ 2 ਦੇ ਲੰਗਰ ਅਸਥਾਨ ਧੰਨ ਧੰਨ ਬਾਬਾ ਮਹਾਂਨਾਮ ਸਿੰਘ ਜੀ ਦੇ ਅਸਥਾਨ ਤੇ ਲਗਾਏ ਜਾਂਦੇ ਹਨ।

Khanda

ਹਰ ਸਾਲ ਸਤੰਬਰ ਵਿਚ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ

---

Khanda

ਯਾਤਰਾ ਸ੍ਰੀ ਰੀਠਾ ਸਾਹਿਬ

---

Khanda

ਅਖੰਡ ਪਾਠ ਸਾਹਿਬ ਦੀਆਂ ਲੜੀਆਂ

ਮਾਘਿ ਦਾ ਪੂਰਾ ਮਹੀਨਾ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਚਲਾਈਆਂ ਜਾਂਦੀਆਂ ਹਨ।​

ਨਾਨਕਸਰ ਬਾਜ਼ਪੁਰ ਦੇ ਸਦੀਵੀ ਮਿਸ਼ਨ ਦਾ ਸਮਰਥਨ ਕਰੋ

ਇੱਕ ਚੰਗੇ ਕਾਰਨ ਲਈ, ਲੋੜਵੰਦਾਂ ਨੂੰ ਮੁਫਤ ਸਿੱਖਿਆ ਅਤੇ ਭੋਜਨ ਨੂੰ ਉਤਸ਼ਾਹਿਤ ਕਰਨ ਲਈ। ਆਪਣੇ ਯੋਗਦਾਨ ਨਾਲ ਸਾਡੀ ਮਦਦ ਕਰੋ।